Yaadan Teriyan Lyrics Translation in Punjabi Nusrat Fateh Ali Khan [NusratSahib.Com]

Mainu Yaadan Teriyan Aundiya Ne Lyrics Translation in Punjabi Nusrat Fateh Ali Khan [NusratSahib.Com]
Title: Yaadan Teriyan Aundiya Ne
Album: Charkhe Di Ghook
Genre: Punjabi-Song
Singer: Nusrat Fateh Ali Khan
    Listen Online-NusratSahib.Com
    Lyrics

Tera Jana Kehre Dhang Da Eh
Mera socha vich din langda eh
Saari raat na akhiyan sondiya ne
Mainu Yaadan

Mainu Yaadan Teriyan Aundiya Ne
Sari raat na akhiya sondiya ne
Mainu Yaadan Teriyan Aundiya Ne
Mainu yaadan
-----------------------------------------------------
ਤੇਰੇ ਜਾਣਾ ਕਿਹੜੇ ਢੰਗ ਦਾ ਏ
ਮੇਰਾ ਸੋਚਾ ਵਿਚ ਦਿਨ ਲੰਗਦਾ ਏ
ਸਾਰੀ ਰਾਤ ਨਾ ਅਖੀਆ ਸੋਂਦੀਆ ਨੇ
ਮੈਨੂ ਯਾਦਾਂ

ਮੈਨੂ ਯਾਦਾਂ ਤੇਰੀਆਂ ਆਂਉਂਦੀਆਂ ਨੇ
ਸਾਰੀ ਰਾਤ ਨਾ ਅਖੀਆ ਸੋਂਦੀਆ ਨੇ
ਮੈਨੂ ਯਾਦਾਂ ਤੇਰੀਆਂ ਆਂਉਂਦੀਆਂ ਨੇ
ਮੈਨੂ ਯਾਦਾਂ

-----------------------------------------------------

Mainu sariya kheda bhulia
Dil bhar aheya .akhiya dhulia

Mainu sariya khenda bhulia
Dil bhar aheya .akhiya dhulia

Tere bhajo rull gai jind meri
Sahiya sakhiya sherr ke gal teri

Sab mera rog vadhondiya ne

Mainu Yaadan Teriyan
Mainu Yaadan Teriyan Aundiya Ne
Mainu yaadan
-----------------------------------------------------
ਮੈਨੂ ਸਾਰੀਆ ਖੇਡਾ ਭੁਲੀਆ
ਦਿਲ ਭਰ ਆਏਆ ਅਖੀਆਂ ਡੁਲੀਆ

ਮੈਨੂ ਸਾਰੀਆ ਖੇਡਾ ਭੁਲੀਆ
ਦਿਲ ਭਰ ਆਏਆ ਅਖੀਆਂ ਡੁਲੀਆ

ਤੇਰੇ ਬਾਝੋ ਰੁਲ ਗਈ ਜਿੰਦ ਮੇਰੀ
ਸਹੀਆ ਸਖੀਆ ਛੇੜ ਕੇ ਗਲ ਤੇਰੀ

ਸਭ ਮੇਰਾ ਰੋਗ ਵਧਾਉਦੀਆ ਨੇ
ਮੈਨੂ ਯਾਦਾਂ ਤੇਰੀਆਂ
ਮੈਨੂ ਯਾਦਾਂ ਤੇਰੀਆਂ ਆਂਉਂਦੀਆਂ ਨੇ
ਮੈਨੂ ਯਾਦਾਂ

-----------------------------------------------------

Chheti aah jaa veh dildaaara
Dukh mere da kar koi chaara
Chheti aah jaa veh dildaara
Dukh mere da kar koi chaara
Gala kar leh ah ke pyar diya
Tainu aasa vaaja maar diya
Aah jaa dooriya boht satondiya ne
Mainu Yaadan Teriyan
Mainu Yaadan Teriyan Aundiya Ne
Mainu yaadan
-----------------------------------------------------
ਛੇਤੀ ਆਜਾ ਵੇ ਦਿਲਦਾਰਾ
ਦੁਖ ਮੇਰੇ ਦਾ ਕੋਈ ਚਾਰਾ

ਛੇਤੀ ਆਜਾ ਵੇ ਦਿਲਦਾਰਾ
ਦੁਖ ਮੇਰੇ ਦਾ ਕੋਈ ਚਾਰਾ

ਗੱਲਾ ਕਰ ਲੈ ਆ ਕੇ ਪਿਆਰ ਦੀਆ
ਤੈਨੂ ਆਸਾ ਵਾਜਾ ਮਾਰਦੀਆ

ਆਜਾ ਦੂਰੀਆ ਬਹੁਤ ਸਤਾਉਦੀਆ ਨੇ

ਮੈਨੂ ਯਾਦਾਂ ਤੇਰੀਆਂ
ਮੈਨੂ ਯਾਦਾਂ ਤੇਰੀਆਂ ਆਂਉਂਦੀਆਂ ਨੇ
ਮੈਨੂ ਯਾਦਾਂ

-----------------------------------------------------

Changiya lagdiya nahi eh baharan
Kalleya kive mein waqt guzara
Changiya lagdiya nahi eh baharan
Kalleya kive mein waqt guzara
Dukh looh looh de vich rachda eh
Sago hizar da bhambar machda eh
Jado badliya meeh varsondiya ne
Mainu Yaadan Teriyan
Mainu Yaadan Teriyan Aundiya Ne
Mainu yaadan
-----------------------------------------------------
ਚੰਗੀਆ ਲਗਦੀਆ ਨਹੀ ਏਹ ਬਹਾਰਾਂ
ਕੱਲੇਆ ਕਿਵੇ ਮੈਂ ਵਕ਼ਤ ਗੁਜ਼ਾਰਾ

ਚੰਗੀਆ ਲਗਦੀਆ ਨਹੀ ਏਹ ਬਹਾਰਾਂ
ਕੱਲੇਆ ਕਿਵੇ ਮੈਂ ਵਕ਼ਤ ਗੁਜ਼ਾਰਾ

ਦੁਖ ਲੂਹ-ਲੂਹ ਦੇ ਵਿਚ ਰਚਦਾ ਏਹ
ਸਗੋ ਹਿਜ਼ਰ ਦਾ ਭਾਮੜ ਮਚਦਾ ਏ

ਜਦੋ ਬੱਦਲੀਆ ਮੀਹ ਵਰਸਾਂਦੀਆ ਨੇ

ਮੈਨੂ ਯਾਦਾਂ ਤੇਰੀਆਂ
ਮੈਨੂ ਯਾਦਾਂ ਤੇਰੀਆਂ ਆਂਉਂਦੀਆਂ ਨੇ
ਮੈਨੂ ਯਾਦਾਂ

-----------------------------------------------------

Eh ki kita eh tu maahi
Shad ke menu ho geyo raahi
Eh ki kita eh tu maahi
Shad ke menu ho geyo raahi
Barra tang karda eh dil menu
Maahi wasta rab da mil menu
Hun sadhra haarre pahondiya ne
Mainu Yaadan Teriyan
Mainu Yaadan Teriyan Aundiya Ne
Mainu yaadan
-----------------------------------------------------
ਏਹ ਕੀ ਕੀਤਾ ਏਹ ਤੂ ਮਾਹੀ
ਛੱਡ ਕੇ ਮੈਨੂ ਹੋ ਗੇਓ ਰਾਹੀ

ਏਹ ਕੀ ਕੀਤਾ ਏਹ ਤੂ ਮਾਹੀ
ਛੱਡ ਕੇ ਮੈਨੂ ਹੋ ਗੇਓ ਰਾਹੀ

ਬੜਾ ਤੰਗ ਕਰਦਾ ਏਹ ਦਿਲ ਮੈਨੂ
ਮਾਹੀ ਵਾਸਤਾ ਰੱਬ ਦਾ ਮਿਲ ਮੈਨੂ

ਹੁਣ ਸਧਰਾ ਹਾਰੇ ਪਾਹਦੀਆ ਨੇ