Dil Mera Dholna Chawe Tere Naal Bolna Lyrics Nusrat Fateh Ali Khan [NusratSahib.Com]

Sun Mere Dhol Jaania Ve
Pyaar Tainu Kardi haania Vee
Dil Mera Dholna Chawe Tere Naal Bolna
Dil Mera Dholna
Chawe Tere Naal Bolna...Ve Dholnaa...
==============================
ਸੁਣ ਮੇਰੇ ਢੋਲ ਜਾਨੀਆ ਵੇ 
ਪਿਆਰ ਤੈਨੂ ਕਰਦੀ ਹਾਣੀਆ ਵੇ 
ਦਿਲ ਮੇਰਾ ਢੋਲਨਾ ਚਾਵੇ ਤੇਰੇ ਨਾਲ ਬੋਲਨਾ 
ਦਿਲ ਮੇਰਾ ਢੋਲਨਾ 
ਚਾਵੇ ਤੇਰੇ ਨਾਲ ਬੋਲਨਾ...ਵੇ ਢੋਲਨਾ...
==============================
























Pa lya main sab kuch tera pyaar pa ke
Badla ch udi fira tere naal la ke

Pa lya main sab kujh tera pyaar pa ke
Badla ch udi fira tere naal la ke
Badla ch udi fira tere naal la ke
Dhola mainu jhalli kita pyaar ne tere
Dil Mera Dholna
Chawe Tere Naal Bolna...

Dil Mera Dholna
Chawe Tere Naal Bolna...Ve Dholnaa...
==============================
ਪਾ ਲਿਆ ਮੈਂ ਸਬ ਕੁਝ ਤੇਰਾ ਪਿਆਰ ਪਾ ਕੇ 
ਬਦਲਾ ਚ ਉਡੀ ਫਿਰ ਤੇਰਾ ਨਾਲ ਲਾ ਕੇ 

ਪਾ ਲਿਆ ਮੈਂ ਸਬ ਕੁਝ ਤੇਰਾ ਪਿਆਰ ਪਾ ਕੇ 
ਬਦਲਾ ਚ ਉਡੀ ਫਿਰ ਤੇਰੇ ਨਾਲ ਲਾ ਕੇ 
ਬਦਲਾ ਚ ਉਡੀ ਫਿਰ ਤੇਰੇ ਨਾਲ ਲਾ ਕੇ 
ਢੋਲਾ ਮੈਨੂ ਝੱਲੀ ਕੀਤਾ ਪਿਆਰ ਨੇ ਤੇਰੇ 

ਦਿਲ ਮੇਰਾ ਢੋਲਨਾ 
ਚਾਵੇ ਤੇਰੇ ਨਾਲ ਬੋਲਨਾ...ਵੇ ਢੋਲਨਾ...
==============================



Baaga deya phoola wich sajna tu wasda
Jehde paase takdi aa sajna tu hasda

Baaga deya phoola wich sajna tu wasda
Jehde paase takdi aa sajna tu hasda
Jehde paase takdi aa sajna tu hasda
Har paase rang tere pyaar de sajee
Dil Mera Dholna
Chawe Tere Naal Bolna...

Dil Mera Dholna
Chawe Tere Naal Bolna...Ve Dholnaa...
==============================
ਬਾਗਾ ਦਿਆ ਫੂਲਾ ਵਿਚ ਸਜਨਾ ਤੂ ਵਸਦਾ 
ਜੇਹੜੇ ਪਾਸੇ ਤਕਦੀ ਆ ਸਜਨਾ ਤੂ ਹਸਦਾ 

ਬਾਗਾ ਦਿਆ ਫੂਲਾ ਵਿਚ ਸਜਨਾ ਤੂ ਵਸਦਾ 
ਜੇਹੜੇ ਪਾਸੇ ਤਕਦੀ ਆ ਸਜਨਾ ਤੂ ਹਸਦਾ 
ਜੇਹੜੇ ਪਾਸੇ ਤਕਦੀ ਆ ਸਜਨਾ ਤੂ ਹਸਦਾ 
ਹਰ ਪਾਸੇ ਰੰਗ ਤੇਰੇ ਪਿਆਰ ਦੇ ਸਜੇ 

ਦਿਲ ਮੇਰਾ ਢੋਲਨਾ 
ਚਾਵੇ ਤੇਰੇ ਨਾਲ ਬੋਲਨਾ...ਵੇ ਢੋਲਨਾ...
==============================



La liya main tere naal sajna nibhavi tu
Marr ja gi tere bina chadd ke jaai tu

La liya main tere naal sajna nibhavi tu
Marr ja gi tere bina chadd ke jaai tu
Marr ja gi tere bina chadd ke jaai tu
Saah Mere zindagi de naal ne tere
Dil Mera Dholna
Chawe Tere Naal Bolna...

Dil Mera Dholna
Chawe Tere Naal Bolna...Ve Dholnaa...
==============================
ਲਾ ਲੀਆ ਮੈਂ ਤੇਰੇ ਨਾਲ ਸਜਨਾ ਨਿਭਾਵੀ ਤੂ 
ਮਰ ਜਾ ਗੀ ਤੇਰੇ ਬਿਨਾ ਛਡ ਕੇ ਜਾਈ ਤੂ 

ਲਾ ਲੀਆ ਮੈਂ ਤੇਰੇ ਨਾਲ ਸਜਨਾ ਨਿਭਾਵੀ ਤੂ 
ਮਰ ਜਾ ਗੀ ਤੇਰੇ ਬਿਨਾ ਛਡ ਕੇ ਜਾਈ ਤੂ 
ਮਰ ਜਾ ਗੀ ਤੇਰੇ ਬਿਨਾ ਛਡ ਕੇ ਜਾਈ ਤੂ
ਸਾਹ ਮੇਰੇ ਜ਼ਿੰਦਗੀ ਦੇ ਨਾਲ ਨੇ ਤੇਰੇ 

ਦਿਲ ਮੇਰਾ ਢੋਲਨਾ 
ਚਾਵੇ ਤੇਰੇ ਨਾਲ ਬੋਲਨਾ...ਵੇ ਢੋਲਨਾ...
==============================



Sun Mere Dhol Jaania Ve
Pyaar Tainu Kardi haania Vee
Dil Mera Dholna Chawe Tere Naal Bolna
Dil Mera Dholna
Chawe Tere Naal Bolna...Ve Dholnaa...
==============================
ਸੁਣ ਮੇਰੇ ਢੋਲ ਜਾਨੀਆ ਵੇ 
ਪਿਆਰ ਤੈਨੂ ਕਰਦੀ ਹਾਣੀਆ ਵੇ 
ਦਿਲ ਮੇਰਾ ਢੋਲਨਾ ਚਾਵੇ ਤੇਰੇ ਨਾਲ ਬੋਲਨਾ 
ਦਿਲ ਮੇਰਾ ਢੋਲਨਾ 
ਚਾਵੇ ਤੇਰੇ ਨਾਲ ਬੋਲਨਾ...ਵੇ ਢੋਲਨਾ...
==============================