Mainu Teri Deewani Ve Lyrics Translation in Punjabi Nusrat Fateh Ali Khan [NusratSahib.Com]

Mainu Teri Deewani Ve
Title: Changi Lagdi Na Dhola Teri Doori
Album: Sab Vird Karo Allah Allah Vol.30
Genre: Punjab-Song
Singer: Nusrat Fateh Ali Khan
    Listen Online - A Voice From Heaven

    Watch Online - The Music Plays Without Limit
    Lyrics - Thoughts in the Worlds

Mainu Teri Deewani ve Raanjhana Duniya Kehndi Ae
Tu ki Jaane Ki-Ki Taane Jindari Sehndi Ae
=======================================
ਮੈਨੂ ਤੇਰੀ ਦੀਵਾਨੀ ਵੇ ਰਾਂਝਨਾ ਦੁਨੀਆ ਕਹਿਦੀ ਏ
ਤੂ ਕੀ ਜਾਨੇ ਕੀ-ਕੀ ਤਾਨੇ ਜਿੰਦੜੀ ਸੇਹ੍ਨ੍ਦੀ ਏ
=======================================

Raahva ch baithi ravaa, Naa Teraa laindi ravaa

ਰਾਹ੍ਵਾ ਚ ਬੈਠੀ ਰਵਾ , ਨਾ ਤੇਰਾ ਲੈਂਦੀ ਰਵਾ
ਰਾਹ੍ਵਾ ਚ ਬੈਠੀ ਰਵਾ , ਨਾ ਤੇਰਾ ਲੈਂਦੀ ਰਵਾ
=======================================

Mainu Teri Deewani ve Raanjhana Duniya Kehndi Ae
Mainu Teri Deewani ve Raanjhana Duniya Kehndi Ae
=======================================
ਮੈਨੂ ਤੇਰੀ ਦੀਵਾਨੀ ਵੇ ਰਾਂਝਨਾ ਦੁਨੀਆ ਕਹਿਦੀ ਏ
ਮੈਨੂ ਤੇਰੀ ਦੀਵਾਨੀ ਵੇ ਰਾਂਝਨਾ ਦੁਨੀਆ ਕਹਿਦੀ ਏ
=======================================

Tu ki Jaane Ki-Ki Taane Jindari Sehndi Ae
Mainu Teri Deewani ve Raanjhana Duniya Kehndi Ae
Mainu Teri Deewani ve Raanjhana Duniya Kehndi Ae...
=======================================
ਤੂ ਕੀ ਜਾਨੇ ਕੀ-ਕੀ ਤਾਨੇ ਜਿੰਦੜੀ ਸੇਹ੍ਨ੍ਦੀ ਏ
ਮੈਨੂ ਤੇਰੀ ਦੀਵਾਨੀ ਵੇ ਰਾਂਝਨਾ ਦੁਨੀਆ ਕਹਿਦੀ ਏ
ਮੈਨੂ ਤੇਰੀ ਦੀਵਾਨੀ ਵੇ ਰਾਂਝਨਾ ਦੁਨੀਆ ਕਹਿਦੀ ਏ...
=======================================

Lagdi Na Akh Meri Raat Nu, Kar Meraa Etbaar
Tere Hijra Ne Kho Leya Mere Dil Da Chaen Karaar

Tainu Puccha Kidre Teri Vas Na Paindi Ae *

Mainu Teri Deewani ve Raanjhana Duniya Kehndi Ae
Mainu Teri Deewani ve Raanjhana Duniya Kehndi Ae...
=======================================
ਲਗਦੀ ਨਾ ਅਖ ਮੇਰੀ ਰਾਤ ਨੂ , ਕਰ ਮੇਰਾ ਏਤਬਾਰ
ਤੇਰੇ ਹਿਜਰ ਨੇ ਖੋ ਲੇਆ ਮੇਰੇ ਦਿਲ ਦਾ ਚੈਨ ਕਰਾਰ

ਤੈਨੂ ਪੁਛਾ ਕਿਦਰੇ ਤੇਰੀ ਵੱਸ ਨਾ ਪੈਂਦੀ ਏ

ਮੈਨੂ ਤੇਰੀ ਦੀਵਾਨੀ ਵੇ ਰਾਂਝਨਾ ਦੁਨੀਆ ਕਹਿਦੀ ਏ
ਮੈਨੂ ਤੇਰੀ ਦੀਵਾਨੀ ਵੇ ਰਾਂਝਨਾ ਦੁਨੀਆ ਕਹਿਦੀ ਏ...
=======================================

Maalaa Gal Tere Ishq Di Paai,Khol Ke Apne Kes
Laa Ke Surkh Suhaag Da Joda Keeta Jogiya Bhes

Ag De Vaangu Teri Kasme Ban Gai Mehndi Ae

Mainu Teri Deewani ve Raanjhana Duniya Kehndi Ae...
Mainu Teri Deewani ve Raanjhana Duniya Kehndi Ae...
=======================================
ਮਾਲਾ ਗੱਲ ਤੇਰੇ ਇਸ਼ਕ਼ ਦੀ ਪਾਈ, ਖੋਲ ਕੇ ਅਪਣੇ ਕੇਸ
ਲਾ ਕੇ ਸੁਰਖ ਸੁਹਾਗ ਦਾ ਜੋੜਾ ਕੀਤਾ ਜੋਗੀਆ ਭੇਸ

ਅੱਗ ਦੇ ਵਾਂਗੂ ਤੇਰੀ ਕਸਮ ਬਣ ਗਈ ਮੇਹੰਦੀ ਏ

ਮੈਨੂ ਤੇਰੀ ਦੀਵਾਨੀ ਵੇ ਰਾਂਝਨਾ ਦੁਨੀਆ ਕਹਿਦੀ ਏ
ਮੈਨੂ ਤੇਰੀ ਦੀਵਾਨੀ ਵੇ ਰਾਂਝਨਾ ਦੁਨੀਆ ਕਹਿਦੀ ਏ...
=======================================

Lu-Lu Wich Teri Yaad De Deeve Rakhe Ni Mai Baal
Kadi Te Phera Paavenga Tu Bas Eho Rave Khayaal

Taang vi tainu vekhane di hardam rehndi e *

Mainu Teri Deewani ve Raanjhana Duniya Kehndi Ae...
Mainu Teri Deewani ve Raanjhana Duniya Kehndi Ae...
=======================================
ਲੂ-ਲੂ ਵਿਚ ਤੇਰੀ ਯਾਦ ਦੇ ਦੀਵੇ ਰਖੇ ਨੇ ਮੈਂ ਬਾਲ
ਕਦੀ ਤੇ ਫੇਰਾ ਪਾਵੇਂਗਾ ਤੂ ਬਸ ਏਹੋ ਰਵੇ ਖਿਆਲ

ਤਾਂਗ ਵੀ ਤੈਨੂ ਵੇਖਣੇ ਦੀ ਹਰਦਮ ਰਿਹੰਦੀ ਏ

ਮੈਨੂ ਤੇਰੀ ਦੀਵਾਨੀ ਵੇ ਰਾਂਝਨਾ ਦੁਨੀਆ ਕਹਿਦੀ ਏ
ਮੈਨੂ ਤੇਰੀ ਦੀਵਾਨੀ ਵੇ ਰਾਂਝਨਾ ਦੁਨੀਆ ਕਹਿਦੀ ਏ...
=======================================

Tu ki jaane ki ki taane jindari sehndi Ae
=======================================
ਤੂ ਕੀ ਜਾਨੇ ਕੀ-ਕੀ ਤਾਨੇ ਜਿੰਦੜੀ ਸੇਹ੍ਨ੍ਦੀ ਏ
=======================================

Mainu Teri Deewani ve Raanjhana Duniya Kehndi Ae...
Mainu Teri Deewani ve Raanjhana Duniya Kehndi Ae...
=======================================
ਮੈਨੂ ਤੇਰੀ ਦੀਵਾਨੀ ਵੇ ਰਾਂਝਨਾ ਦੁਨੀਆ ਕਹਿਦੀ ਏ
ਮੈਨੂ ਤੇਰੀ ਦੀਵਾਨੀ ਵੇ ਰਾਂਝਨਾ ਦੁਨੀਆ ਕਹਿਦੀ ਏ...
=======================================

Raahva Ch Baithi Ravaa, Naa Teraa Laindi Ravaa