Changi Lagdi Na Dhola Teri Doori Lyrics Translation Nusrat Fateh Ali Khan [NusratSahib.Com]

Changi Lagdi Na Dhola Teri Doori Lyrics Translation Nusrat Fateh Ali Khan [NusratSahib.Com]
Title: Changi Lagdi Na Dhola Teri Doori Nusrat Fateh Ali Khan
Album: Sab Vird Karo Allah Allah
Genre: Punjab-Song
Singer: Nusrat Fateh Ali Khan
    Listen Online-NusratSahib.Com
    Lyrics



Changi Lagdi Na Dhola Teri Doori
Changi Lagdi Na Dhola Teri Doori
Tu Ankhiyan De Rah Samne

ਚੰਗੀ ਲੱਗਦੀ ਨਾ ਢੋਲਾ ਤੇਰੀ ਦੂਰੀ 
ਚੰਗੀ ਲੱਗਦੀ ਨਾ ਢੋਲਾ ਤੇਰੀ ਦੂਰੀ 
ਤੂੰ ਅੱਖੀਆਂ ਦੇ ਰਾ ਸਾਮਣੇ 
ਤੂੰ ਅੱਖੀਆਂ ਦੇ ਰਾ ਸਾਮਣੇ 



Changi Lagdi Na Dhola Teri Doori
Tu Akhiyan De Rah Samne
Tenu Takkna Ae Meri Majboori

ਚੰਗੀ ਲੱਗਦੀ ਨਾ ਢੋਲਾ ਤੇਰੀ ਦੂਰੀ 
ਤੂੰ ਅੱਖੀਆਂ ਦੇ ਰਾ ਸਾਮਣੇ 
ਤੈਨੂੰ ਤੱਕਣਾ ਏ ਮੇਰੀ ਮਜਬੂਰੀ

Tu Ankhiyan De Rah Samne
ਤੂੰ ਅੱਖੀਆਂ ਦੇ ਰਾ ਸਾਮਣੇ


Changi Lagdi Na Dhola Teri Doori
Tu Ankhiyan De Rah Samne
Tenu Takkna Ae Meri Majboori
ਚੰਗੀ ਲੱਗਦੀ ਨਾ ਢੋਲਾ ਤੇਰੀ ਦੂਰੀ 
ਤੂੰ ਅੱਖੀਆਂ ਦੇ ਰਾ ਸਾਮਣੇ 
ਤੈਨੂੰ ਤੱਕਣਾ ਏ ਮੇਰੀ ਮਜਬੂਰੀ

Tu Ankhiyan De Rah Samne
ਤੂੰ ਅੱਖੀਆਂ ਦੇ ਰਾ ਸਾਮਣੇ 

Changi Lagdi Na Dhola Teri Doori
Tu Ankhiyan De Rah Samne
ਚੰਗੀ ਲੱਗਦੀ ਨਾ ਢੋਲਾ ਤੇਰੀ ਦੂਰੀ 
ਤੂੰ ਅੱਖੀਆਂ ਦੇ ਰਾ ਸਾਮਣੇ 


Changi Lagdi Na Dhola Teri Doori...
ਚੰਗੀ ਲੱਗਦੀ ਨਾ ਢੋਲਾ ਤੇਰੀ ਦੂਰੀ....



Puch Ohna Kolo Bibba Jina Akhiyan laiyan ne
Per Perde De Ote Dinde Duhaiyan ne
ਪੁੱਛ ਓਹਨਾ ਕੋਲੋਂ ਬੀਬਾ ਜਿੰਨਾ ਅੱਖਾਂ ਲਾਈਆਂ ਨੇ 
ਪੈਰ-ਪੈਰ ਦੇ ਉਤੇ ਦਿੰਦੇ ਦੁਹਾਈਆਂ ਨੇ 

aaa aa aaa a aaaaaaaa.......

Puch Ohna Kolo Bibba Jina Akhiyan laiyan ne
Per Perde De Ote Dinde Duhaiyan ne
Tere Bina Meri Zindagi Adhoori
ਪੁੱਛ ਓਹਨਾ ਕੋਲੋਂ ਬੀਬਾ ਜਿੰਨਾ ਅੱਖਾਂ ਲਾਈਆਂ ਨੇ 
ਪੈਰ-ਪੈਰ ਦੇ ਉਤੇ ਦਿੰਦੇ ਦੁਹਾਈਆਂ ਨੇ 
ਤੇਰੇ ਬਿਨਾ ਮੇਰੀ ਜ਼ਿੰਦਗੀ ਅਧੂਰੀ 

Tere Bina Meri Zindagi Adhoori
ਤੇਰੇ ਬਿਨਾ ਮੇਰੀ ਜ਼ਿੰਦਗੀ ਅਧੂਰੀ 

Tu Ankhiyan De Rah Sahmane
Tainu Takkna Ae Meri Majboori
ਤੂੰ ਅੱਖੀਆਂ ਦੇ ਰਾ ਸਾਮਣੇ 
ਤੈਨੂੰ ਤੱਕਣਾ ਏ ਮੇਰੀ ਮਜਬੂਰੀ

Changi Lagdi Na Dhola Teri Doori
Tu Ankhiyan De Rah Sahmane
ਚੰਗੀ ਲੱਗਦੀ ਨਾ ਢੋਲਾ ਤੇਰੀ ਦੂਰੀ 
ਤੂੰ ਅੱਖੀਆਂ ਦੇ ਰਾ ਸਾਮਣੇ 

Changi Lagdi Na Dhola Teri Doori.... 
ਚੰਗੀ ਲੱਗਦੀ ਨਾ ਢੋਲਾ ਤੇਰੀ ਦੂਰੀ...


ga ma pa dh ni ga ma pa .... ga re ga ga ni re


Asan Mahiya Tere Oto Nindra Ni Waariyan
Aaja Hun Rondiyan Ne Sadran Wechariyan
ਅਸਾਂ ਮਾਹੀਆ ਤੇਰੇ ਉਤੋਂ ਨਿੰਦ੍ਰਾ ਨੇ ਵਾਰੀਆਂ 
ਆਜਾ ਹੁਣ ਰੋਂਦੀਆਂ ਨੇ ਸਦਰਾਂ ਵੇਚਾਰੀਆਂ 

aaa aa aaa a aaaaaaaa.......

Asan Mahiya Tere Oto Nindra Ni Waariyan
Aaja Hun Rondiyan Ne Sadran Wechariyan
ਅਸਾਂ ਮਾਹੀਆ ਤੇਰੇ ਉਤੋਂ ਨਿੰਦ੍ਰਾ ਨੇ ਵਾਰੀਆਂ 
ਆਜਾ ਹੁਣ ਰੋਂਦੀਆਂ ਨੇ ਸਦਰਾਂ ਵੇਚਾਰੀਆਂ 

Khabre Kehre Din Honi Manjoori 
Khabre Kehre Din Honi Manjoori
ਖ਼ਬਰੇ ਕਿਹੜੇ ਦਿਨ ਹੋਣੀ ਮੰਜੂਰੀ 
ਖ਼ਬਰੇ ਕਿਹੜੇ ਦਿਨ ਹੋਣੀ ਮੰਜੂਰੀ 

Tu Ankhiyan De Rah Sahmane 
Tainu Takkna Ae Meri Majboori
Tu Ankhiyan De Rah Sahmane
ਤੂੰ ਅੱਖੀਆਂ ਦੇ ਰਾ ਸਾਮਣੇ 
ਤੈਨੂੰ ਤੱਕਣਾ ਏ ਮੇਰੀ ਮਜਬੂਰੀ
ਤੂੰ ਅੱਖੀਆਂ ਦੇ ਰਾ ਸਾਮਣੇ 


Changi Lagdi Na Dhola Teri Doori 
Changi Lagdi Na Dhola Teri Doori... 
ਚੰਗੀ ਲੱਗਦੀ ਨਾ ਢੋਲਾ ਤੇਰੀ ਦੂਰੀ 
ਚੰਗੀ ਲੱਗਦੀ ਨਾ ਢੋਲਾ ਤੇਰੀ ਦੂਰੀ.... 


ga ma re ga ..... ga da ni sa ga....

Dil Kamle Di Dhola Kehri Kehri Manna Main
Tere Baajo Das Hun Kithe Jawan Channa Main
ਦਿਲ ਕਮਲੇ ਦੀ ਢੋਲਾ ਕਿਹੜੀ-ਕਿਹੜੀ ਮੰਨਾ ਮੈਂ 
ਤੇਰੇ ਬਾਜੋ ਦੱਸ ਹੁਣ ਕਿਥੇ ਜਾਵਾਂ ਚੰਨਾ ਮੈਂ 

Dil Kamle De Dhola Kehri Kehri Manna Main
Tere Baajo Das Hun Kithe Jawan Channa Main
ਦਿਲ ਕਮਲੇ ਦੀ ਢੋਲਾ ਕਿਹੜੀ-ਕਿਹੜੀ ਮੰਨਾ ਮੈਂ 
ਤੇਰੇ ਬਾਜੋ ਦੱਸ ਹੁਣ ਕਿਥੇ ਜਾਵਾਂ ਚੰਨਾ ਮੈਂ 


Hoi Totte Totte Meri Magroori
Hoi Totte Totte Meri Magroori
ਹੋਈ ਟੋਟੇ-ਟੋਟੇ ਮੇਰੀ ਮਗ਼ਰੂਰੀ 
ਹੋਈ ਟੋਟੇ-ਟੋਟੇ ਮੇਰੀ ਮਗ਼ਰੂਰੀ 

Tu Ankhiyan De Rah Samne 
Tainu Takkna Ae Meri Majboori
ਤੂੰ ਅੱਖੀਆਂ ਦੇ ਰਾ ਸਾਮਣੇ 
ਤੈਨੂੰ ਤੱਕਣਾ ਏ ਮੇਰੀ ਮਜਬੂਰੀ

Tu Ankhiyan De Rah Samne 
ਤੂੰ ਅੱਖੀਆਂ ਦੇ ਰਾ ਸਾਮਣੇ 

Changi Lagdi Na Dhola Teri Doori 
Changi Lagdi Na Dhola Teri Doori 
Changi Lagdi Na Dhola Teri Doori 
Changi Lagdi Na Dhola Teri Doori ....
ਚੰਗੀ ਲੱਗਦੀ ਨਾ ਢੋਲਾ ਤੇਰੀ ਦੂਰੀ 
ਚੰਗੀ ਲੱਗਦੀ ਨਾ ਢੋਲਾ ਤੇਰੀ ਦੂਰੀ 
ਚੰਗੀ ਲੱਗਦੀ ਨਾ ਢੋਲਾ ਤੇਰੀ ਦੂਰੀ 
ਚੰਗੀ ਲੱਗਦੀ ਨਾ ਢੋਲਾ ਤੇਰੀ ਦੂਰੀ....