Us Bewafa Di Yaad Wich Lyrics Translation in Punjabi Nusrat Fateh Ali Khan [NusratSahib.Com]

Us Bewafa Di Yaad Wich Nusrat Fateh Ali Khan
Title: Us Bewafa Di Yaad Wich
Album: Shabab Vol.73
Genre: Punjabi-Geet
Singer: Nusrat Fateh Ali Khan
    Listen Online-NusratSahib.Com
    Lyrics

Us Bewafa Di Yaad Wich, Roya Karan Ke Na
Beete Dina Di Pher, Tamanna Karan Ke Na

Us Bewafa Di Yaad Wich, Roya Karan Ke Na...
----------------------------------------------
ਉਸ ਬੇ-ਵਫਾ ਦੀ ਯਾਦ ਚ, ਰੋਇਆ ਕਰਾਂ ਕੇ ਨਾ
ਬੀਤੇ ਦਿਨਾਂ ਦੀ ਫੇਰ , ਤਮੰਨਾ ਕਰਾਂ ਕੇ ਨਾ

ਉਸ ਬੇ-ਵਫਾ ਦੀ ਯਾਦ ਚ, ਰੋਇਆ ਕਰਾਂ ਕੇ ਨਾ...
----------------------------------------------

Mainu Teri Udeek Hai, Meri Hai Maut Noo

Mainu Teri Udeek Hai, Meri Hai Maut Noo
Qaid-E-Te-Zada Te Jaan Da, Waada Karan Ke Na

Qaid-E-Te-Zada Te Jaan Da, Waada Karan Ke Na
Qaid-E-Te-Zada Te Jaan Da, Waada Karan Ke Na

Us Bewafa Di Yaad Wich, Roya Karan Ke Na...
----------------------------------------------
ਮੈਨੂੰ ਤੇਰੀ ਉਡੀਕ ਹੈ, ਮੇਰੀ ਹੈ ਮੌਤ ਨੂੰ

ਮੈਨੂੰ ਤੇਰੀ ਉਡੀਕ ਹੈ, ਮੇਰੀ ਹੈ ਮੌਤ ਨੂੰ
ਕੈਦ-ਏ-ਤੇ-ਜ਼ਦਾ ਤੇ ਜਾਨ ਦਾ, ਵਾਅਦਾ ਕਰਾਂ ਕੇ ਨਾ

ਕੈਦ-ਏ-ਤੇ-ਜ਼ਦਾ ਤੇ ਜਾਨ ਦਾ, ਵਾਅਦਾ ਕਰਾਂ ਕੇ ਨਾ
ਕੈਦ-ਏ-ਤੇ-ਜ਼ਦਾ ਤੇ ਜਾਨ ਦਾ, ਵਾਅਦਾ ਕਰਾਂ ਕੇ ਨਾ

ਉਸ ਬੇ-ਵਫਾ ਦੀ ਯਾਦ ਚ, ਰੋਇਆ ਕਰਾਂ ਕੇ ਨਾ...
----------------------------------------------

Suneya E Raat Gair Nu, Supne Ch Mile Ho

Suneya E Raat Gair Nu, Supne Ch Mile Ho
Dasso Tussi Es Da, Shikwa Karan Ke Na

Dasso Tussi Es Da, Shikwa Karan Ke Na
Dasso Tussi Es Da, Shikwa Karan Ke Na

Us Bewafa Di Yaad Wich, Roya Karan Ke Na...
----------------------------------------------
ਸੁਣਿਆ ਏ ਰਾਤ ਗੈਰ ਨੂੰ , ਸੁਪਨੇ ਚ ਮਿਲੇ ਓ

ਸੁਣਿਆ ਏ ਰਾਤ ਗੈਰ ਨੂੰ , ਸੁਪਨੇ ਚ ਮਿਲੇ ਓ
ਦੱਸੋ ਤੁਸੀ ਇਸ ਦਾ , ਸ਼ਿਕਵਾ ਕਰਾਂ ਕੇ ਨਾ

ਦੱਸੋ ਤੁਸੀ ਇਸ ਦਾ , ਸ਼ਿਕਵਾ ਕਰਾਂ ਕੇ ਨਾ
ਦੱਸੋ ਤੁਸੀ ਇਸ ਦਾ , ਸ਼ਿਕਵਾ ਕਰਾਂ ਕੇ ਨਾ

ਉਸ ਬੇ-ਵਫਾ ਦੀ ਯਾਦ ਚ, ਰੋਇਆ ਕਰਾਂ ਕੇ ਨਾ...
----------------------------------------------

E Sochda Hi Sochda, Kaabe Ton Mud Gaya

E Sochda Hi Sochda, Kaabe Ton Mud Gaya
Teri Gali Ch Jaundeyan, Sajda Karan Ke Na

Teri Gali Ch Jaundeyan, Sajda Karan Ke Na
Teri Gali Ch Jaundeyan, Sajda Karan Ke Na

Us Bewafa Di Yaad Wich, Roya Karan Ke Na...
----------------------------------------------
ਏ ਸੋਚਦਾ ਹੀ ਸੋਚਦਾ, ਕਾਅਬੇ ਤੋਂ ਮੁੜ ਗਿਆ

ਏ ਸੋਚਦਾ ਹੀ ਸੋਚਦਾ, ਕਾਅਬੇ ਤੋਂ ਮੁੜ ਗਿਆ
ਤੇਰੀ ਗਲੀ ਚ ਜਾਉਂਦਿਆਂ , ਸਜਦਾ ਕਰਾਂ ਕੇ ਨਾ

ਤੇਰੀ ਗਲੀ ਚ ਜਾਉਂਦਿਆਂ , ਸਜਦਾ ਕਰਾਂ ਕੇ ਨਾ
ਤੇਰੀ ਗਲੀ ਚ ਜਾਉਂਦਿਆਂ , ਸਜਦਾ ਕਰਾਂ ਕੇ ਨਾ

ਉਸ ਬੇ-ਵਫਾ ਦੀ ਯਾਦ ਚ, ਰੋਇਆ ਕਰਾਂ ਕੇ ਨਾ...
----------------------------------------------

Har Gal Mere Pyar Di, Lokan Ne Jaan Layi

Mainsan Hajje Wichar Da, Charcha Karan Ke Na

Mainsan Hajje Wichar Da, Charcha Karan Ke Na
Mainsan Hajje Wichar Da, Charcha Karan Ke Na

Us Bewafa Di Yaad Wich, Roya Karan Ke Na

Roya Karan Ke Na
Roya Karan Ke Na
Roya Karan Ke Na...
----------------------------------------------
ਹਰ ਗੱਲ ਮੇਰੇ ਪਿਆਰ ਦੀ , ਲੋਕਾਂ ਨੇ ਜਾਣ ਲਈ

ਹਰ ਗੱਲ ਮੇਰੇ ਪਿਆਰ ਦੀ , ਲੋਕਾਂ ਨੇ ਜਾਣ ਲਈ
ਮੈਂ ਸਾਂ ਅਜੇ ਵਿਚਾਰ ਦਾ, ਚਰਚਾਂ ਕਰਾਂ ਕੇ ਨਾ

ਮੈਂ ਸਾਂ ਅਜੇ ਵਿਚਾਰ ਦਾ, ਚਰਚਾਂ ਕਰਾਂ ਕੇ ਨਾ
ਮੈਂ ਸਾਂ ਅਜੇ ਵਿਚਾਰ ਦਾ, ਚਰਚਾਂ ਕਰਾਂ ਕੇ ਨਾ

ਉਸ ਬੇ-ਵਫਾ ਦੀ ਯਾਦ ਚ, ਰੋਇਆ ਕਰਾਂ ਕੇ ਨਾ

ਰੋਇਆ ਕਰਾਂ ਕੇ ਨਾ
ਰੋਇਆ ਕਰਾਂ ਕੇ ਨਾ
ਰੋਇਆ ਕਰਾਂ ਕੇ ਨਾ...