Ravidas Guru Da Duniya Te Inj Naam Dheyaaya Janda Ae Lyrics Translation in Punjabi Nusrat Fateh Ali Khan [NusratSahib.Com]



































   Lyrics - Thoughts in the World


Note : This Qawwali is not track of this album


Ravidas Guru Da Duniya Te
Ravidas Guru Da Duniya Te Inj Naam Dheyaaya Janda Ae
Ravidas Guru Da Duniya Te Inj Naam Dheyaaya Janda Ae
=============================
ਰਵਿਦਾਸ ਗੁਰੂ ਦਾ ਦੁਨੀਆਂ ਤੇ
ਰਵਿਦਾਸ ਗੁਰੂ ਦਾ ਦੁਨੀਆਂ ਤੇ ਇੰਜ ਨਾਮ ਧਿਆਇਆ ਜਾਂਦਾ ਏ
ਰਵਿਦਾਸ ਗੁਰੂ ਦਾ ਦੁਨੀਆਂ ਤੇ ਇੰਜ ਨਾਮ ਧਿਆਇਆ ਜਾਂਦਾ ਏ
=============================


Koi Sabr Shukar De Kalme Da
Jivein Sabak Dohraaya Janda Ae
=============================
ਕੋਈ ਸਬਰ ਸ਼ੁਕਰ ਦੇ ਕਲਮੇ ਦਾ
ਜਿਵੇਂ ਸਬਕ ਦੋਹਰਾਇਆ ਜਾਂਦਾ ਏ
=============================



Ravidas Guru Da Duniya Te

Ravidas Guru Da Duniya Te Inj Naam Dheyaaya Janda Ae
Ravidas Guru Da Duniya Te Inj Naam Dheyaaya Janda Ae
Ravidas Guru Da Duniya Te Inj Naam Dheyaaya Janda Ae...
=============================
ਰਵਿਦਾਸ ਗੁਰੂ ਦਾ ਦੁਨੀਆਂ ਤੇ
ਰਵਿਦਾਸ ਗੁਰੂ ਦਾ ਦੁਨੀਆਂ ਤੇ ਇੰਜ ਨਾਮ ਧਿਆਇਆ ਜਾਂਦਾ ਏ
ਰਵਿਦਾਸ ਗੁਰੂ ਦਾ ਦੁਨੀਆਂ ਤੇ ਇੰਜ ਨਾਮ ਧਿਆਇਆ ਜਾਂਦਾ ਏ
ਰਵਿਦਾਸ ਗੁਰੂ ਦਾ ਦੁਨੀਆਂ ਤੇ ਇੰਜ ਨਾਮ ਧਿਆਇਆ ਜਾਂਦਾ ਏ...
=============================



Us Begam Khurda Baani Ae
"Ravidas" Maseha Rehmat De
Har Sir Te Rakhe Dast-E-Shifa
Khud Aap Maseha Rehmat Da
Jo Sidaq Bharosa Dhaar Lawe
Ate Main Meri Nu Maar Lawe
Ate Main Meri Nu Maar Lawe
Ate Main Meri Nu Maar Lawe
Ate Main Meri Nu Maar Lawe


Us Begam Khurda Baani Ae
"Ravidas" Maseha Rehmat De
Har Sir Te Rakhe Dast-E-Shifa
Khud Aap Maseha Rehmat Da
Jo Sidaq Bharosa Dhaar Lawe
Ate Main Meri Nu Maar Lawe

Bin Mangeya Muraadan Dinda Ae
Bin Mangeya Muraadan Dinda Ae
Te Aap Maseha Rehmat Da
Te Aap Maseha Rehmat Da
Ae Dar Hai Oh Zulfa Wale Da
Ae Dar Hai Oh Zulfa Wale Da
Jithon Jag Rushnaya Janda Ae
Jithon Jag Rushnaya Janda Ae



Koi Sabr Shukar De Kalme Da
Jivein Sabak Dohraaya Janda Ae

Ravidas Guru Da Duniya Te Inj Naam Dheyaaya Janda Ae
Ravidas Guru Da Duniya Te Inj Naam Dheyaaya Janda Ae
Ravidas Guru Da Duniya Te Inj Naam Dheyaaya Janda Ae...
=============================
ਉਸ ਬੇਗਮ ਖੁਰਦ ਬਾਣੀ ਏ
"ਰਵਿਦਾਸ" ਮਸੀਹਾ ਰਹਿਮਤ ਦਾ
ਹਰ ਸਰ ਤੇ ਰਖੇ ਦਸਤ-ਏ-ਸ਼ਿਫਾ
ਖੁਦ ਆਪ ਮਸੀਹਾ ਰਹਿਮਤ ਦਾ
ਜੋ ਸਿਦਕ ਭਰੋਸਾ ਧਾਰ ਲਵੇ
ਅਤੇ ਮੈਂ ਮੇਰੀ ਨੂੰ ਮਾਰ ਲਵੇ
ਅਤੇ ਮੈਂ ਮੇਰੀ ਨੂੰ ਮਾਰ ਲਵੇ
ਅਤੇ ਮੈਂ ਮੇਰੀ ਨੂੰ ਮਾਰ ਲਵੇ
ਅਤੇ ਮੈਂ ਮੇਰੀ ਨੂੰ ਮਾਰ ਲਵੇ


ਉਸ ਬੇਗਮ ਖੁਰਦ ਬਾਣੀ ਏ
"ਰਵਿਦਾਸ" ਮਸੀਹਾ ਰਹਿਮਤ ਦਾ
ਹਰ ਸਰ ਤੇ ਰਖੇ ਦਸਤ-ਏ-ਸ਼ਿਫਾ
ਖੁਦ ਆਪ ਮਸੀਹਾ ਰਹਿਮਤ ਦਾ
ਜੋ ਸਿਦਕ ਭਰੋਸਾ ਧਾਰ ਲਵੇ
ਅਤੇ ਮੈਂ ਮੇਰੀ ਨੂੰ ਮਾਰ ਲਵੇ

ਬਿਨ ਮੰਗਿਆ ਮੁਰਾਦਾਂ ਦਿੰਦਾ ਏ
ਬਿਨ ਮੰਗਿਆ ਮੁਰਾਦਾਂ ਦਿੰਦਾ ਏ
ਤੇ ਆਪ ਮਸੀਹਾ ਰਹਿਮਤ ਦਾ
ਤੇ ਆਪ ਮਸੀਹਾ ਰਹਿਮਤ ਦਾ
ਏ ਦਰ ਹੈ ਉਹ ਜ਼ੁਲਫ਼ਾਂ ਵਾਲੇ ਦਾ
ਏ ਦਰ ਹੈ ਉਹ ਜ਼ੁਲਫ਼ਾਂ ਵਾਲੇ ਦਾ
ਜਿਥੋਂ ਜਗ ਰੁਸ਼ਨਾਇਆ ਜਾਂਦਾ ਏ
ਜਿਥੋਂ ਜਗ ਰੁਸ਼ਨਾਇਆ ਜਾਂਦਾ ਏ


ਕੋਈ ਸਬਰ ਸ਼ੁਕਰ ਦੇ ਕਲਮੇ ਦਾ
ਜਿਵੇਂ ਸਬਕ ਦੋਹਰਾਇਆ ਜਾਂਦਾ ਏ


ਰਵਿਦਾਸ ਗੁਰੂ ਦਾ ਦੁਨੀਆਂ ਤੇ
ਰਵਿਦਾਸ ਗੁਰੂ ਦਾ ਦੁਨੀਆਂ ਤੇ ਇੰਜ ਨਾਮ ਧਿਆਇਆ ਜਾਂਦਾ ਏ
ਰਵਿਦਾਸ ਗੁਰੂ ਦਾ ਦੁਨੀਆਂ ਤੇ ਇੰਜ ਨਾਮ ਧਿਆਇਆ ਜਾਂਦਾ ਏ
ਰਵਿਦਾਸ ਗੁਰੂ ਦਾ ਦੁਨੀਆਂ ਤੇ ਇੰਜ ਨਾਮ ਧਿਆਇਆ ਜਾਂਦਾ ਏ...
=============================




Jitho Sabak Amal Da Milda Ae
Jitho Sabak Amal Da Milda Ae
Majbooran Te Majlooman Nu
Jitho Sidhaq Di Kaani Mildi Ae
Tabrezan Te Mansooran Nu
Jithon Daras Mohabbat Milda Ae
Pandit Te Mulla Dohan Nu
Jithon Noor Khuda Da Ki Aakhan
Jo Mildi Ae Oh Tooran Nu
Jis Dar Te Haqeeqi Wahaddat Da
Sada Vird Karaaya Janda Ae


Koi Sabr Shukar De Kalme Da
Jivein Sabak Dohraaya Janda Ae

Ravidas Guru Da Duniya Te Inj Naam Dheyaaya Janda Ae
Ravidas Guru Da Duniya Te Inj Naam Dheyaaya Janda Ae
Ravidas Guru Da Duniya Te Inj Naam Dheyaaya Janda Ae...
=============================
ਜਿਥੋਂ ਸਬਕ ਅਮਲ ਦਾ ਮਿਲਦਾ ਏ
ਜਿਥੋਂ ਸਬਕ ਅਮਲ ਦਾ ਮਿਲਦਾ ਏ
ਮਜਬੂਰਾ ਤੇ ਮਜਲੂਮਾਂ ਨੂੰ
ਜਿਥੋਂ ਸਿਧਕ ਦੀ ਕਾਣੀ ਮਿਲਦੀ ਏ
ਤਬਰੇਜ਼ਾਂ ਤੇ ਮਨਸੂਰਾਂ ਨੂੰ
ਜਿਥੋਂ ਦਰਸ ਮੁਹੱਬਤ ਮਿਲਦਾ ਏ
ਪੰਡਿਤ ਤੇ ਮੁੱਲਾ ਦੋਹਾਂ ਨੂੰ
ਜੋ ਮਿਲਦੀ ਏ ਉਹ ਤੂਰਾਂ ਨੂੰ
ਜਿੰਦ ਦਰ ਤੇ ਹਕੀਕੀ ਵਹਦਤ ਦਾ
ਸਦਾ ਵਿਰਦ ਕਰਾਇਆ ਜਾਂਦਾ ਏ


ਕੋਈ ਸਬਰ ਸ਼ੁਕਰ ਦੇ ਕਲਮੇ ਦਾ
ਜਿਵੇਂ ਸਬਕ ਦੋਹਰਾਇਆ ਜਾਂਦਾ ਏ


ਰਵਿਦਾਸ ਗੁਰੂ ਦਾ ਦੁਨੀਆਂ ਤੇ
ਰਵਿਦਾਸ ਗੁਰੂ ਦਾ ਦੁਨੀਆਂ ਤੇ ਇੰਜ ਨਾਮ ਧਿਆਇਆ ਜਾਂਦਾ ਏ
ਰਵਿਦਾਸ ਗੁਰੂ ਦਾ ਦੁਨੀਆਂ ਤੇ ਇੰਜ ਨਾਮ ਧਿਆਇਆ ਜਾਂਦਾ ਏ
ਰਵਿਦਾਸ ਗੁਰੂ ਦਾ ਦੁਨੀਆਂ ਤੇ ਇੰਜ ਨਾਮ ਧਿਆਇਆ ਜਾਂਦਾ ਏ...
=============================



Sifatan Ki-Ki Kareyae
Asi Sifatan Ki-Ki Kareyae
Ravidas Guru Avtar Diyan
Aaj Ghar-Ghar Galla Hundiyan Ne
Rambi Te Pathri Yaar Diyan
Jehri Yaar Si Sooma Bhagti Da
Wi Daat Khuda Di Wanddi Si
Pa Dhaagan Prem Pyaaran Da
Dargahon Tuttiyan Galdi Si
Jithe Rabb Di Bhagti Karne Da
Andaaz Sikhaaya Jandaa Ae
Jis Dar Te Ki Dsan Duniya Da
Har Dard Mitaiya Janda Ae



Koi Sabr Shukar De Kalme Da
Jivein Sabak Dohraaya Janda Ae

Ravidas Guru Da Duniya Te Inj Naam Dheyaaya Janda Ae
Ravidas Guru Da Duniya Te Inj Naam Dheyaaya Janda Ae
Ravidas Guru Da Duniya Te Inj Naam Dheyaaya Janda Ae...
=============================
ਸਿਫ਼ਤਾਂ ਕੀ-ਕੀ ਕਰੀਏ
ਅਸੀਂ ਸਿਫ਼ਤਾਂ ਕੀ-ਕੀ ਕਰੀਏ
"ਰਵਿਦਾਸ" ਗੁਰੂ ਅਵਤਾਰ ਦੀਆਂ
ਅੱਜ ਘਰ-ਘਰ ਗੱਲਾਂ ਹੁੰਦੀਆਂ ਨੇ
ਰੰਬੀ ਤੇ ਪੱਥਰੀ ਯਾਰ ਦੀਆਂ
ਜਿਹੜੀ ਯਾਰ ਸੀ ਸੂਮਾ ਭਗਤੀ ਦਾ
ਵੀ ਦਾਤ ਖੁਦਾ ਦੀ ਵੰਡਦੀ ਸੀ
ਪਾ ਧਾਗਾ ਪ੍ਰੇਮ ਪਿਆਰਾਂ ਦਾ
ਦਰਗਾਹੋਂ ਟੁੱਟੀਆਂ ਗਲਦੀ ਸੀ
ਜਿਥੇ ਰੱਬ ਦੀ ਭਗਤੀ ਕਰਨੇ ਦਾ
ਅੰਦਾਜ਼ ਸਿਖਾਇਆ ਜਾਂਦਾ ਏ
ਜਿਸ ਦਰ ਤੇ ਕੀ ਦਸਾਂ ਦੁਨੀਆਂ ਦਾ
ਹਰ ਦਰਦ ਮਿਟਾਇਆ ਜਾਂਦਾ ਏ



ਕੋਈ ਸਬਰ ਸ਼ੁਕਰ ਦੇ ਕਲਮੇ ਦਾ
ਜਿਵੇਂ ਸਬਕ ਦੋਹਰਾਇਆ ਜਾਂਦਾ ਏ


ਰਵਿਦਾਸ ਗੁਰੂ ਦਾ ਦੁਨੀਆਂ ਤੇ
ਰਵਿਦਾਸ ਗੁਰੂ ਦਾ ਦੁਨੀਆਂ ਤੇ ਇੰਜ ਨਾਮ ਧਿਆਇਆ ਜਾਂਦਾ ਏ
ਰਵਿਦਾਸ ਗੁਰੂ ਦਾ ਦੁਨੀਆਂ ਤੇ ਇੰਜ ਨਾਮ ਧਿਆਇਆ ਜਾਂਦਾ ਏ
ਰਵਿਦਾਸ ਗੁਰੂ ਦਾ ਦੁਨੀਆਂ ਤੇ ਇੰਜ ਨਾਮ ਧਿਆਇਆ ਜਾਂਦਾ ਏ...
=============================


...Sargam...



Ravidas Guru Da Duniya Te Inj Naam Dheyaaya Janda Ae
Ravidas Guru Da Duniya Te Inj Naam Dheyaaya Janda Ae...
=============================
ਰਵਿਦਾਸ ਗੁਰੂ ਦਾ ਦੁਨੀਆਂ ਤੇ ਇੰਜ ਨਾਮ ਧਿਆਇਆ ਜਾਂਦਾ ਏ
ਰਵਿਦਾਸ ਗੁਰੂ ਦਾ ਦੁਨੀਆਂ ਤੇ ਇੰਜ ਨਾਮ ਧਿਆਇਆ ਜਾਂਦਾ ਏ...
=============================



Sohne Zulfa Wale Saqi Ne
Lehya Khol Mehkhaana Ulfat Da
Lehya Khol Mehkhana Ulfat Da
Te Naal Mohabbat Wandda Ae
Har Ek Nu Pyala Ulfat Da
Kite Prem Taraana Wajda Ae
"Meera" De Raseele Hothan Ton
"Meera" De Raseele Hothan Ton
Masti Nu Vi Masti Chaddi Ae
Sun-Sun Ke Taraana Ulfat Da
Jis Jaam Di Masti Utre Na
Jis Jaam Di Masti Utre Na
Oh Jaam Pilaaya Jaanda Ae
Oh Jaam Pilaaya Jaanda Ae


Koi Sabr Shukar De Kalme Da
Jivein Sabak Dohraaya Janda Ae


Ravidas Guru Da Duniya Te Inj Naam Dheyaaya Janda Ae
Ravidas Guru Da Duniya Te Inj Naam Dheyaaya Janda Ae
Ravidas Guru Da Duniya Te Inj Naam Dheyaaya Janda Ae...
=============================
ਸੋਹਣੇ ਜ਼ੁਲਫ਼ਾਂ ਵਾਲੇ ਸਾਕੀ ਨੇ
ਲਿਆ ਖੋਲ ਮਹਿਖਾਨਾ ਉਲਫ਼ਤ ਦਾ
ਲਿਆ ਖੋਲ ਮਹਿਖਾਨਾ ਉਲਫ਼ਤ ਦਾ
ਤੇ ਨਾਲ ਮੁਹੱਬਤ ਵੰਡਦਾ ਏ
ਹਰ ਇਕ ਨੂੰ ਪਿਆਲਾ ਉਲਫ਼ਤ ਦਾ
ਕੀਤੇ ਪ੍ਰੇਮ ਤਰਾਨਾ ਵਜਦਾ ਏ
"ਮੀਰਾ" ਦੇ ਰਸੀਲੇ ਹੋਟਾਂ ਤੋਂ
"ਮੀਰਾ" ਦੇ ਰਸੀਲੇ ਹੋਟਾਂ ਤੋਂ
ਮਸਤੀ ਨੂੰ ਵੀ ਮਸਤੀ ਚੜਦੀ ਏ
ਸੁਣ-ਸੁਣ ਕੇ ਤਰਾਨਾ ਉਲਫ਼ਤ ਦਾ
ਜਿਸ ਜਾਮ ਦੀ ਮਸਤੀ ਉਤਰੇ ਨਾ
ਜਿਸ ਜਾਮ ਦੀ ਮਸਤੀ ਉਤਰੇ ਨਾ
ਉਹ ਜਾਮ ਪਿਲਾਇਆ ਜਾਂਦਾ ਏ
ਉਹ ਜਾਮ ਪਿਲਾਇਆ ਜਾਂਦਾ ਏ



ਕੋਈ ਸਬਰ ਸ਼ੁਕਰ ਦੇ ਕਲਮੇ ਦਾ
ਜਿਵੇਂ ਸਬਕ ਦੋਹਰਾਇਆ ਜਾਂਦਾ ਏ


ਰਵਿਦਾਸ ਗੁਰੂ ਦਾ ਦੁਨੀਆਂ ਤੇ
ਰਵਿਦਾਸ ਗੁਰੂ ਦਾ ਦੁਨੀਆਂ ਤੇ ਇੰਜ ਨਾਮ ਧਿਆਇਆ ਜਾਂਦਾ ਏ
ਰਵਿਦਾਸ ਗੁਰੂ ਦਾ ਦੁਨੀਆਂ ਤੇ ਇੰਜ ਨਾਮ ਧਿਆਇਆ ਜਾਂਦਾ ਏ
ਰਵਿਦਾਸ ਗੁਰੂ ਦਾ ਦੁਨੀਆਂ ਤੇ ਇੰਜ ਨਾਮ ਧਿਆਇਆ ਜਾਂਦਾ ਏ...
=============================



Hai Kon Ki Dassan Duniya Nu
Aakhair Ae Pasaara Kis Da Ae
Aakhair Ae Pasaara Kis Da Ae
Kaabe De Andar Kanshi Ae
Kanshi Wich Baba Wasda Ae
Oh Aashiq Aap Mashooq Vi Ae
Jis Bhed Ilaahi Khole Ne
Jis Bhed Ilaahi Khole Ne
"Ravidas" Niraala Duniya Ton
Saara Ae Karishma Jis Da Ae
Saara Ae Karishma Jis Da Ae
Chauhan Ravi Diyan Kirna Da
Chauhan Ravi Diyan Kirna Da
Inj Noor Phelaaya Janda Ae


Koi Sabr Shukar De Kalme Da
Jivein Sabak Dohraaya Janda Ae

Ravidas Guru Da Duniya Te Inj Naam Dheyaaya Janda Ae
Ravidas Guru Da Duniya Te Inj Naam Dheyaaya Janda Ae
Ravidas Guru Da Duniya Te Inj Naam Dheyaaya Janda Ae...
=============================
ਕੋਈ ਸਬਰ ਸ਼ੁਕਰ ਦੇ ਕਲਮੇ ਦਾ
ਜਿਵੇਂ ਸਬਕ ਦੋਹਰਾਇਆ ਜਾਂਦਾ ਏ


ਰਵਿਦਾਸ ਗੁਰੂ ਦਾ ਦੁਨੀਆਂ ਤੇ
ਰਵਿਦਾਸ ਗੁਰੂ ਦਾ ਦੁਨੀਆਂ ਤੇ ਇੰਜ ਨਾਮ ਧਿਆਇਆ ਜਾਂਦਾ ਏ
ਰਵਿਦਾਸ ਗੁਰੂ ਦਾ ਦੁਨੀਆਂ ਤੇ ਇੰਜ ਨਾਮ ਧਿਆਇਆ ਜਾਂਦਾ ਏ
ਰਵਿਦਾਸ ਗੁਰੂ ਦਾ ਦੁਨੀਆਂ ਤੇ ਇੰਜ ਨਾਮ ਧਿਆਇਆ ਜਾਂਦਾ ਏ...
=============================




Bin Dekhe Upje Ni Aasa
Bin Dekhe Upje Ni Aasa
Jo Dese So Howe Binaasa
Jo Din Aave So Din Jaahin
Karna Kooch Rahan Thir Nahi
Sang Chalat Hain Hum Bhi Chalna
Door Gawar Sir Upar Marna
Unche Mandir Sundar Naari
Unche Mandir Sundar Naari

"Ram Naam Bin Baazi Haari"
=============================
ਬਿਨ ਦੇਖੇ ਉਪਜੇ ਨੀ ਆਸਾ
ਬਿਨ ਦੇਖੇ ਉਪਜੇ ਨੀ ਆਸਾ
ਜੋ ਦੇਸੇ ਸੋ ਹੋਵੇ ਬਿਨਾਸਾ
ਜੋ ਦਿਨ ਆਵੇ ਸੋ ਦਿਨ ਜਾਹਿਂ
ਕਰਨਾ ਕੂਚ ਰਾਹਾਂ ਥਿਰ ਨਹੀਂ
ਸੰਗ ਚਲਤ ਹੈਂ ਹਮ ਭੀ ਚਲਣਾ
ਦੂਰ ਗਵਾਰ ਸਰ ਉਪਰ ਮਰਨਾ
ਉਂਚੇ ਮੰਦਿਰ ਸੁੰਦਰ ਨਾਰੀ
ਉਂਚੇ ਮੰਦਿਰ ਸੁੰਦਰ ਨਾਰੀ

ਰਾਮ ਨਾਮ ਬਿਨ ਬਾਜ਼ੀ ਹਾਰੀ
=============================




Ram Naam Bin Baazi Haari
Ram Naam Bin Baazi Haari
Ram Naam Bin Baazi Haari
Ram Naam Bin Baazi Haari
Ram Naam Bin Baazi Haari
Ram Naam Bin Baazi Haari
Ram Naam Bin Baazi Haari.....
=============================
ਰਾਮ ਨਾਮ ਬਿਨ ਬਾਜ਼ੀ ਹਾਰੀ
ਰਾਮ ਨਾਮ ਬਿਨ ਬਾਜ਼ੀ ਹਾਰੀ
ਰਾਮ ਨਾਮ ਬਿਨ ਬਾਜ਼ੀ ਹਾਰੀ
ਰਾਮ ਨਾਮ ਬਿਨ ਬਾਜ਼ੀ ਹਾਰੀ
ਰਾਮ ਨਾਮ ਬਿਨ ਬਾਜ਼ੀ ਹਾਰੀ
ਰਾਮ ਨਾਮ ਬਿਨ ਬਾਜ਼ੀ ਹਾਰੀ
ਰਾਮ ਨਾਮ ਬਿਨ ਬਾਜ਼ੀ ਹਾਰੀ.....
=============================



Baazi Haari , Baazi Haari ,
Ram Naam Bin Ram Naam Bin Baazi Haari....
=============================
ਬਾਜ਼ੀ ਹਾਰੀ, ਬਾਜ਼ੀ ਹਾਰੀ,
ਰਾਮ ਨਾਮ ਬਿਨ, ਰਾਮ ਨਾਮ ਬਿਨ ਬਾਜ਼ੀ ਹਾਰੀ...
=============================



Ram Naam Bin Baazi Haari
Ram Naam Bin Baazi Haari
Ram Naam Bin Baazi Haari...
=============================
ਰਾਮ ਨਾਮ ਬਿਨ ਬਾਜ਼ੀ ਹਾਰੀ
ਰਾਮ ਨਾਮ ਬਿਨ ਬਾਜ਼ੀ ਹਾਰੀ
ਰਾਮ ਨਾਮ ਬਿਨ ਬਾਜ਼ੀ ਹਾਰੀ.....
=============================



Prem Nagar Ki Raah Kathin Hai
Sambhal-Sambhal Kar Chala Karo
Naam Guru Ka Rakh ke Mann Mein
Aisi Aggan Mein Jala Karo
=============================
ਪ੍ਰੇਮ ਨਗਰ ਕੀ ਰਾਹ ਕਠਿਨ ਹੈ
ਸੰਭਲ-ਸੰਭਲ ਕਰ ਚਲਾ ਕਰੋ
ਨਾਮ ਗੁਰੂ ਕਾ ਰੱਖ ਕੇ ਮੰਨ ਮੈਂ
ਐਸੀ ਅੱਗਣ ਮੈਂ ਜਲਾ ਕਰੋ
=============================



Ram Naam Bin Baazi Haari
Ram Naam Bin Baazi Haari
Ram Naam Bin Baazi Haari
Ram Naam Bin Baazi Haari...
=============================
ਰਾਮ ਨਾਮ ਬਿਨ ਬਾਜ਼ੀ ਹਾਰੀ
ਰਾਮ ਨਾਮ ਬਿਨ ਬਾਜ਼ੀ ਹਾਰੀ
ਰਾਮ ਨਾਮ ਬਿਨ ਬਾਜ਼ੀ ਹਾਰੀ
ਰਾਮ ਨਾਮ ਬਿਨ ਬਾਜ਼ੀ ਹਾਰੀ.....
=============================



Punn Salaat Ka Pand duhaila
Sang Na Sathi gamade Akela
Kahe "Ravidas" Nadaan Deewane
Chetan Nahi Duniya Barkhaane
Jo Tum Deura To Hum Baati
Jo Tum Teerath To Hum Jaati



Koi Sabr Shukar De Kalme Da
Jivein Sabak Dohraaya Janda Ae

Ravidas Guru Da Duniya Te Inj Naam Dheyaaya Janda Ae
Ravidas Guru Da Duniya Te Inj Naam Dheyaaya Janda Ae
Ravidas Guru Da Duniya Te Inj Naam Dheyaaya Janda Ae...
=============================
ਪੁੰਨ ਸਲਾਤ ਕਾ ਪੰਡ ਦੁਹੇਲਾ
ਸੰਗ ਨਾ ਸਾਥੀ ਗਮਦੇ ਅਕੇਲਾ
ਕਹੇ "ਰਵਿਦਾਸ" ਨਾਦਾਨ ਦੀਵਾਨੇ
ਚੇਤਨ ਨਾਹੀ ਦੁਨੀਆਂ ਬਰਖ਼ਾਨੇ
ਜੋ ਤੁਮ ਦਿਉਰਾ ਤੋਂ ਹਮ ਬਾਤੀ
ਜੋ ਤੁਮ ਤੀਰਥ ਤੋਂ ਹਮ ਜਾਤੀ


ਕੋਈ ਸਬਰ ਸ਼ੁਕਰ ਦੇ ਕਲਮੇ ਦਾ
ਜਿਵੇਂ ਸਬਕ ਦੋਹਰਾਇਆ ਜਾਂਦਾ ਏ


ਰਵਿਦਾਸ ਗੁਰੂ ਦਾ ਦੁਨੀਆਂ ਤੇ
ਰਵਿਦਾਸ ਗੁਰੂ ਦਾ ਦੁਨੀਆਂ ਤੇ ਇੰਜ ਨਾਮ ਧਿਆਇਆ ਜਾਂਦਾ ਏ
ਰਵਿਦਾਸ ਗੁਰੂ ਦਾ ਦੁਨੀਆਂ ਤੇ ਇੰਜ ਨਾਮ ਧਿਆਇਆ ਜਾਂਦਾ ਏ
ਰਵਿਦਾਸ ਗੁਰੂ ਦਾ ਦੁਨੀਆਂ ਤੇ ਇੰਜ ਨਾਮ ਧਿਆਇਆ ਜਾਂਦਾ ਏ...
=============================


Inj Naam Dheyaaya Janda Ae
Inj Naam Dheyaaya Janda Ae
Inj Naam Dheyaaya Janda Ae
Inj Naam Dheyaaya Janda Ae
Inj Naam Dheyaaya Janda Ae...
=============================
ਇੰਜ ਨਾਮ ਧਿਆਇਆ ਜਾਂਦਾ ਏ
ਇੰਜ ਨਾਮ ਧਿਆਇਆ ਜਾਂਦਾ ਏ
ਇੰਜ ਨਾਮ ਧਿਆਇਆ ਜਾਂਦਾ ਏ
ਇੰਜ ਨਾਮ ਧਿਆਇਆ ਜਾਂਦਾ ਏ
ਇੰਜ ਨਾਮ ਧਿਆਇਆ ਜਾਂਦਾ ਏ...
=============================

   The Legend USTAD NUSRAT FATEH ALI KHAN SAHIB


« Previous Lyrics
Next Lyrics »

   Comments - NusratSahib.Com






Comment Box is loading comments...