Maa Di Chunni Di Chawain Lyrics Translation in Punjabi Nusrat Fateh Ali Khan [NusratSahib.Com]

   Lyrics - Thoughts in the World

Maa Di Chunni De Chawain Chawain Ud de Raheye

Dam Ohdi Mohabbata Da
Dam Ohdi Mohabbatan Da
Bharde Reheye
Bharde Raheye
=============================================
ਮਾਂ ਦੀ ਚੁੰਨੀ ਦੀ ਛਾਵੇਂ ਛਾਵੇਂ ਉਡ ਦੇ ਰਹੀਏ
ਮਾਂ ਦੀ ਚੁੰਨੀ ਦੀ ਛਾਵੇਂ ਛਾਵੇਂ ਉਡ ਦੇ ਰਹੀਏ

ਦਮ ਓਹਦੀ ਮੋਹੱਬਤਾਂ ਦਾ
ਦਮ ਓਹਦੀ ਮੋਹੱਬਤਾਂ ਦਾ
ਭਰਦੇ ਰਹੀਏ

Dam Ohdi Mohabbata

Saade Bulla Te Naam Ohda, Sajda Rwe

Saade Bulla Te Naam Ohda, Sajda Rwe
Saade Saha Ch Pyaar Ohda, Rachda Rwe
Ohde Kadma Di Mitti
Ohde Kadma Di Mitti, Assi Chumde Chumde Raheye

Maa Di Chunni De Chawain Chawain Ud de Raheye
=============================================
ਸਾਡੇ ਬੁਲਾ ਤੇ ਨਾਮ ਓਹਦਾ , ਸਜਦਾ ਰਵੇ

ਸਾਡੇ ਬੁਲਾ ਤੇ ਨਾਮ ਓਹਦਾ , ਸਜਦਾ ਰਵੇ
ਸਾਡੇ ਸਾਹਾ ਚ ਪਿਆਰ ਓਹਦਾ, ਰਚਦਾ ਰਵੇ
ਓਹਦੇ ਕਦਮਾਂ ਦੀ ਮਿੱਟੀ
ਓਹਦੇ ਕਦਮਾਂ ਦੀ ਮਿੱਟੀ, ਅਸੀ ਚੁੰਮਦੇ ਚੁੰਮਦੇ ਰਹੀਏ

ਮਾਂ ਦੀ ਚੁੰਨੀ ਦੀ ਛਾਵੇਂ ਛਾਵੇਂ ਉਡ ਦੇ ਰਹੀਏ
=============================================

Ohde Mathe De Taare, Assi Chun Laiye

Ohde Mathe De Taare, Assi Chun Laiye
Sare pur pasare, Assi Chun Laiye
Ohde Mamta Sahare
Ohde Mamta Sahare, Assi Jhulde Jhulde

Maa Di Chunni De Chawain Chawain Ud de Raheye
=============================================
ਓਹਦੇ ਮੱਥੇ ਦੇ ਤਾਰੇ , ਅਸੀਂ ਚੁਣ ਲਈਏ

ਓਹਦੇ ਮੱਥੇ ਦੇ ਤਾਰੇ , ਅਸੀਂ ਚੁਣ ਲਈਏ
ਸਾਰੇ ਪੁਰ ਪਸਾਰੇ , ਅਸੀਂ ਚੁਣ ਲਈਏ
ਓਹਦੇ ਮਮਤਾ ਸਹਾਰੇ
ਓਹਦੇ ਮਮਤਾ ਸਹਾਰੇ, ਅਸੀਂ ਝੂਲਦੇ ਝੂਲਦੇ ਰਹੀਏ

ਮਾਂ ਦੀ ਚੁੰਨੀ ਦੀ ਛਾਵੇਂ ਛਾਵੇਂ ਉਡ ਦੇ ਰਹੀਏ
=============================================

Ohde Bete De Kandiya Da, Taj Pa Layeiye

Ohde Bete De Kandiya Da, Taj Pa Layeiye
Ohde Mamta De Dukh Seene Naal La Layeiye
Ohde Naina De Moti
Ohde Naina De Moti, Jhooli Jhooli Bharde Raheye

Maa Di Chunni De Chawain Chawain Ud de Raheye
=============================================
ਓਹਦੇ ਬੇਟੇ ਦੇ ਕੰਡਿਆਂ ਦਾ , ਤਾਜ ਪਾ ਲਈਏ

ਓਹਦੇ ਬੇਟੇ ਦੇ ਕੰਡਿਆਂ ਦਾ , ਤਾਜ ਪਾ ਲਈਏ
ਓਹਦੇ ਮਮਤਾ ਦੇ ਦੁੱਖ ਸੀਨੇ , ਨਾਲ ਲਾ ਲਈਏ
ਓਹਦੇ ਨੈਣਾ ਦੇ ਮੋਤੀ
ਓਹਦੇ ਨੈਣਾ ਦੇ ਮੋਤੀ , ਝੌਲੀ ਝੋਲੀ ਭਰਦੇ ਰਹੀਏ

ਮਾਂ ਦੀ ਚੁੰਨੀ ਦੀ ਛਾਵੇਂ ਛਾਵੇਂ ਉਡ ਦੇ ਰਹੀਏ
=============================================

Maa Di Chunni De Chawain Chawain Ud de Raheye

Dam Ohdi Mohabbata Da
Dam Ohdi Mohabbatan Da
Bharde Reheye
Bharde Raheye

Maa Di Chunni De Chawain Chawain Ud de Raheye
Maa Di Chunni De Chawain Chawain Ud de Raheye
Maa Di Chunni De Chawain Chawain Ud de Raheye
Maa Di Chunni De Chawain Chawain Ud de Raheye....
=============================================
ਦਮ ਓਹਦੀ ਮੋਹੱਬਤਾਂ ਦਾ
ਦਮ ਓਹਦੀ ਮੋਹੱਬਤਾਂ ਦਾ
ਭਰਦੇ ਰਹੀਏ
ਭਰਦੇ ਰਹੀਏ

ਮਾਂ ਦੀ ਚੁੰਨੀ ਦੀ ਛਾਵੇਂ ਛਾਵੇਂ ਉਡ ਦੇ ਰਹੀਏ
ਮਾਂ ਦੀ ਚੁੰਨੀ ਦੀ ਛਾਵੇਂ ਛਾਵੇਂ ਉਡ ਦੇ ਰਹੀਏ
ਮਾਂ ਦੀ ਚੁੰਨੀ ਦੀ ਛਾਵੇਂ ਛਾਵੇਂ ਉਡ ਦੇ ਰਹੀਏ
ਮਾਂ ਦੀ ਚੁੰਨੀ ਦੀ ਛਾਵੇਂ ਛਾਵੇਂ ਉਡ ਦੇ ਰਹੀਏ....
=============================================

   The Legend USTAD NUSRAT FATEH ALI KHAN SAHIB

« Previous Lyrics
Next Lyrics »

   Comments - NusratSahib.Com

Comment Box is loading comments...