Dil Mar Jane Nu Ki Hoya Sajna Lyrics Translation in Punjabi Nusrat Fateh Ali Khan | NusratSahib.Com



































   Lyrics - Thoughts in the World

Dil Di Khed Na Khedi Sajna
Haar Jana Tu Haar Jana
Pyar Vich Zindagi Labdi Nai
Marjana Tu Marjana
Dil Marjane Nu Ki Hoya Sajna
Kade Vi Nai Aaj Jina Roya Sajna
Dil Marjane Nu Ki Hoya Sajna
-------------------------------
ਦਿਲ ਦੀ ਖੇਡ ਨਾ ਖੇਡੀ ਸੱਜਣਾ
ਹਰ ਜਾਣਾ ਤੂੰ ਹਰ ਜਾਣਾ
ਪਿਆਰ ਚ ਜ਼ਿੰਦਗੀ ਲੱਭਦੀ ਨਾਹੀ
ਮਰਜਾਣਾ ਤੂੰ ਮਰਜਾਣਾ

ਦਿਲ ਮਰਜਾਣੇ ਨੂੰ ਕੀ ਹੋਇਆ ਸੱਜਣਾ
ਕਦੇ ਵੀ ਨੀ ਅੱਜ ਜਿਨਾਂ ਰੋਇਆ ਸੱਜਣਾ
ਦਿਲ ਮਰਜਾਣੇ ਨੂੰ ਕੀ ਹੋਇਆ ਸੱਜਣਾ
-------------------------------



Ishq Hora Jehde Wal Paiyan Chattiya
Pyar Jehne Kita Oho Roya Sajna
Kade Vi Nai Aaj Jina Roya Sajna
Dil Marjane Nu Ki Hoya Sajna
-------------------------------
ਇਸ਼ਕ ਹੋਰਾਂ ਜਿਹਦੇ ਵੱਲ ਪਾਈਆਂ ਚਾਤੀਆ
ਪਿਆਰ ਜਿਹਨੇ ਕੀਤਾ ਓਹੋ ਰੋਇਆ ਸੱਜਣਾ
ਕਦੇ ਵੀ ਨੀ ਅੱਜ ਜਿਨਾਂ ਰੋਇਆ ਸੱਜਣਾ
ਦਿਲ ਮਰਜਾਣੇ ਨੂੰ ਕੀ ਹੋਇਆ ਸੱਜਣਾ
-------------------------------



Pyar Diyan Gallan Hun Chete Aundiyan
Sadran Vich Yaadan Nu Paroya Sajna
Kade Vi Nai Aaj Jina Roya Sajna
Dil Marjane Nu Ki Hoya Sajna
-------------------------------
ਪਿਆਰ ਦੀਆਂ ਗੱਲਾਂ ਹੁਣ ਚੇਤੇ ਆਉਂਦੀਆਂ
ਸਦਰਾਂ ਵਿਚ ਯਾਦਾਂ ਨੂੰ ਪਰੋਇਆ ਸੱਜਣਾ
ਕਦੇ ਵੀ ਨੀ ਅੱਜ ਜਿਨਾਂ ਰੋਇਆ ਸੱਜਣਾ
ਦਿਲ ਮਰਜਾਣੇ ਨੂੰ ਕੀ ਹੋਇਆ ਸੱਜਣਾ
-------------------------------



Traliyan De Naal Gaiyan Bhij Sadran
Pyar Wala Geet Jado Choya Sajna
Kade Vi Nai Aaj Jina Roya Sajna
Dil Marjane Nu Ki Hoya Sajna
-------------------------------
ਤਰੇਲੀਆਂ ਦੇ ਨਾਲ ਗਈਆਂ ਭਿੱਜ ਸਦਰਾਂ
ਪਿਆਰ ਵਾਲਾ ਗੀਤ ਜਦੋ ਚੋਇਆ ਸੱਜਣਾ
ਕਦੇ ਵੀ ਨੀ ਅੱਜ ਜਿਨਾਂ ਰੋਇਆ ਸੱਜਣਾ
ਦਿਲ ਮਰਜਾਣੇ ਨੂੰ ਕੀ ਹੋਇਆ ਸੱਜਣਾ
-------------------------------



Lekhan Utte Kesse Da Nai Zor Chalda
Pair-pair Utte Disse Toya Sajna
Kade Vi Nai Aaj Jina Roya Sajna
Dil Marjane Nu Ki Hoya Sajna
-------------------------------
ਲੇਖਾਂ ਉੱਤੇ ਕਿਸੇ ਦਾ ਨੀ ਜ਼ੋਰ ਚਲਦਾ
ਪੈਰ-ਪੈਰ ਉੱਤੇ ਦਿਸੇ ਟੋਇਆ ਸੱਜਣਾ
ਕਦੇ ਵੀ ਨੀ ਅੱਜ ਜਿਨਾਂ ਰੋਇਆ ਸੱਜਣਾ
ਦਿਲ ਮਰਜਾਣੇ ਨੂੰ ਕੀ ਹੋਇਆ ਸੱਜਣਾ
-------------------------------



Sochan Te Khayalan Vich Din Langhde
Sukh Meri Zindagi Da Koya Sajna
Kade Vi Nai Aaj Jina Roya Sajna
Dil Marjane Nu Ki Hoya Sajna
-------------------------------
ਸੋਚਾਂ ਤੇ ਖ਼ਿਆਲਾਂ ਵਿਚ ਦਿਨ ਲੰਘਦੇ
ਸੁਖ ਮੇਰੀ ਜ਼ਿੰਦਗੀ ਦਾ ਖੋਇਆ ਸੱਜਣਾ
ਕਦੇ ਵੀ ਨੀ ਅੱਜ ਜਿਨਾਂ ਰੋਇਆ ਸੱਜਣਾ
ਦਿਲ ਮਰਜਾਣੇ ਨੂੰ ਕੀ ਹੋਇਆ ਸੱਜਣਾ
-------------------------------



Shikhar Duphere Bhari Shama Pay Gaiyan
Zulfan Vich Mukh Ja Lakoya Sajna
Kade Vi Nai Aaj Jina Roya Sajna
Dil Marjane Nu Ki Hoya Sajna
-------------------------------
ਸ਼ਿਖਰ ਦੁਪਹਿਰੇ ਭਰੀ ਸ਼ਾਮਾਂ ਪੈ ਗਈਆਂ
ਜ਼ੁਲਫ਼ਾਂ ਵਿਚ ਮੁਖ ਜਾ ਲਕੋਇਆ ਸੱਜਣਾ
ਕਦੇ ਵੀ ਨੀ ਅੱਜ ਜਿਨਾਂ ਰੋਇਆ ਸੱਜਣਾ
ਦਿਲ ਮਰਜਾਣੇ ਨੂੰ ਕੀ ਹੋਇਆ ਸੱਜਣਾ
-------------------------------

   The Legend USTAD NUSRAT FATEH ALI KHAN SAHIB


« Previous Lyrics
Next Lyrics »

   Comments - NusratSahib.Com